Sunday, September 8, 2013

ਬਹੁਤਾ ਖੁਦ ਨੂੰ ਗਿਰਾਇਆ ਨਾ ਕਰੋ .........!!!

ਐਂਵੇ ਦਿਲ ਵਿਚ ਸਾਦਗੀ ਲੁਕਾਇਆ ਨਾ ਕਰੋ,
 ਗਲ੍ਹ ਹੋਵੇ ਜਿਹੜੀ ਦਿਲ ਵਿਚ ਸਿਧੀ ਮੂੰਹ ਤੇ ਸੁਣਾਇਆ ਕਰੋ .........!!!

ਐਂਵੇ ਬਹੁਤਾ ਮਾਣ ਨਾ ਕਰੀ ਤੂੰ ਸੋਹਣੇ ਦਿਸਣੇ ਦਾ ਰਮਨ,
 ਦੋ ਲਫ਼ਜ਼ ਸੁਨਣ ਦੀ ਖ਼ਾਤਿਰ ਬਹੁਤਾ ਖੁਦ ਨੂੰ ਗਿਰਾਇਆ ਨਾ ਕਰੋ .........!!!

No comments: