Wednesday, August 21, 2013

ਅੱਜ ਦੇ ਸੂਰਮੇ ਵੇਖੋ .....।

ਭਗਤ ਸਿੰਘ ਤੇ ਹੋਵੇ, ਪਰ ਪੜੋਸੀਆ ਦੇ ਹੋਵੇ।
 ਜਿੰਨੇ ਲੜਣਾ ਹੈ ਦੇਸ਼ ਲਈ ਲੜੇ, ਪਰ ਸਾਨੂੰ ਕੁਝ ਨਾ ਹੋਵੇ। 

ਕੋਈ ਵਾਰ ਦੇ ਜਾਨ, ਅਸੀਂ ਫੇਸਬੁਕ ਤੇ ਲਾਇਕ ਜਰੂਰ ਕਰਾਂਵਾਗੇ।
 ਅਸੀਂ ਤੇ ਮੀਟਿੰਗਾਂ ਵਿਚ ਪਹੁੰਚ ਨਹੀ ਸਕਦੇ, ਇਥੇ ਆਏ ਤੇ ਜੋਬ ਤੇ ਕਿੱਦਾ  ਜਾਂਵਾਗੇ। 


No comments: