Tuesday, July 10, 2012

ਭੁੱਖ ਲੇਹ ਜਾਵੇ...।

ਬੜੇ ਔਖੇ ਲੰਗਦੇ ਦਿਨ ਵੇ ਅੜਿਆ,
 ਕੋਈ ਕਿੱਦਾ ਚਾਹ ਲਾਹਵੇ।
ਤੇਰਾ ਮੁਖੜਾ ਹੈ ਸਬ ਤੋਂ ਸੋਹਣਾ,
 ਤੈਨੂੰ ਵੇਖਿਆ ਭੁੱਖ ਲੇਹ ਜਾਵੇ।

No comments: