Wednesday, April 4, 2012

ਆਪਣਾ ਸਮਝਣਾ ਹੀ ਬਸ ਪਰਾਇਆ ਹੈ...।

ਕਦੇ ਮੇਂ ਸੋਚਦਾ ਹਾਂ ਕੇ ਮੈਂ ਕੀ ਸੋਚਦਾ ਹਾਂ,
ਜੋ ਵੀ ਕੁਝ ਸੋਚਦਾ ਹਾਂ ਕੀ ਓਹ ਬੇਕਾਰ ਹੈ,
ਜੇ ਓਹ ਸਬ ਬੇਕਾਰ ਹੈ ਵੀ ਜੀਣ ਦਾ ਵੀ ਕੀ ਲਾਭ ਹੈ, 
ਜੇ ਮਰਨਾ ਹੀ ਹੈ ਤੇ ਫੇਰ ਜਿਉਂਦੇ ਕਿਓਂ ਹਾਂ,
ਜੇ ਜੀਣਾ ਹੈ ਤੇ ਫੇਰ ਮਰਦੇ ਕਿਓਂ ਹਾਂ,

ਹਵਾ, ਤੇਰੀ ਵੀ ਕੀ ਕਹਾਣੀ ਹੈ,
ਕਦੇ ਲੰਗਦੀ ਹੈ ਤੇ ਰਾਹਤ ਜ਼ਹੀ ਮਿਲੇ,
ਕਦੇ ਫੇਰ ਸੀਨੇ ਵਿਚ ਅੱਗ ਜ਼ਹੀ ਲੱਗੇ,

ਰੱਬਾ, ਕਿਹੜੇ ਜਨਮ ਵਿਚ ਮੈਥੋਂ ਪਾਪ ਹੋ ਗਏ,
ਜਿਹੜੇ ਵੀ ਦਿਲ ਵਿਚ ਵੱਸੇ, ਓਹੀ ਕਿਓਂ ਪਿਛਾਂਹ ਹੋ ਗਏ,

ਰਮਨ, ਕੀ ਦੁਨਿਆ ਦਾ ਸਰਮਾਇਆ ਹੈ,
ਆਪਣਾ ਸਮਝਣਾ ਹੀ ਬਸ ਪਰਾਇਆ ਹੈ ...।

No comments: