Tuesday, February 21, 2012

ਹਨੇਰੇ ਵਿਚੋ ਰੋਸ਼ਨੀ !!!

ਚਾਨਣ ਮੁਨਾਰਾ ਵੀ ਹੁੰਦੇ ਨੇ ਯਾਰ,
ਗਲਾਂ ਗਲਾਂ ਵਿਚ ਗਲ ਦਾ ਸਿਰਾ ਲਾ ਹੀ ਜਾਂਦੇ ਨੇ !

ਕਿਸੇ ਨੇ ਲੈਲਾ ਨੂੰ ਖੁਦਾ ਮੰਨਇਆ,
ਕਈ ਇੱਟਾ ਪਥਰਾਂ ਨੂੰ ਸਿਰ ਝੁਕਾਈ ਜਾਂਦੇ ਨੇ !

ਓਹ ਕਹਿੰਦੇ ਨੇ ਆਮਦ ਹੈ ਖੁਦਾ ਦੀ,
ਹਨੇਰੇ ਵਿਚ ਠੋਕਰ ਪਥਰ ਨਾਲ ਜੋ ਖਵਾਈ,
ਪਥਰਾਂ ਨਾਲ ਪਥਰ ਕੀ ਟਕਰਾਇਆ ਰਮਨ,
ਹਨੇਰੇ ਵਿਚੋ ਰੋਸ਼ਨੀ ਵਿਖ ਆਈ !!!!

No comments: