Saturday, February 18, 2012

ਜਦੋ ਕਰਨਾ ਸਫ਼ਰ !!!

ਕਈ ਆਰਾਮ ਤੋਂ ਤੰਗ ਹੋ ਕੇ ਸਫ਼ਰ ਤੇ ਨਿਕਲੇ,
ਕਈ ਸਫ਼ਰ ਤੋਂ ਤੰਗ ਹੋ ਕੇ ਆਰਾਮ ਕਰਨ ਨੂੰ ਭੱਜੇ,
ਮੁਕਦੀ ਗਲ ਕਹਿ ਗਿਆ ਰਮਨ ਅਬੋਹਰਿਆ,
ਜਦੋਂ ਕਰਨਾ ਆਰਾਮ ਤੇ ਆਰਾਮ ਨਾਲ ਕਰੋ,
ਜਦੋ ਕਰਨਾ ਸਫ਼ਰ ਤੇ ਧਿਆਨ ਨਾਲ ਕਰੋ !!!!!

No comments: