Friday, January 13, 2012

हैप्पी लोहड़ी जी ...... ਹੈਪੀ ਲੋਹੜੀ ਜੀ ......

सुन्दर मुंदरिये हो, तेरा कोण विचारा हो !
ठण्ड विच सारे टंगे हो, रजाई कम्बल कढ़े हो !
दादी ने पिन्नी बनाई हो, सवेरे शामी खायी हो !
पापे नू बोनस आया हो, मूंगफली गज्ज़क लिआया हो !
सारेयां दी सुख मंगी हो, किसे चीज़ दी ना तंगी हो !
सियानप ते चंगियाई हो, सब नू लोहड़ी दी वधाई हो !!!!

हैप्पी लोहड़ी जी ......
---------------------------------------------------------------------
ਸੁੰਦਰ ਮੁੰਦਰੀਏ ਹੋ, ਤੇਰਾ ਕੋਣ ਵਿਚਾਰਾ ਹੋ !
ਠੰਡ ਵਿਚ ਸਾਰੇ ਟੰਗੇ ਹੋ, ਰਜਾਈ ਕੰਬਲ ਕਢੇ ਹੋ !
ਦਾਦੀ ਨੇ ਪਿੰਨੀ ਬਣਾਈ ਹੋ, ਸਵੇਰੇ ਸ਼ਾਮੀ ਖਾਈ ਹੋ !
ਪਾਪੇ ਨੂੰ ਬੋਨਸ ਆਇਆ ਹੋ, ਮੂੰਗਫਲੀ ਗਜ੍ਜ੍ਕ ਲਿਆਇਆ ਹੋ !
ਸਾਰਿਆ ਦੀ ਸੁਖ ਮੰਗੀ ਹੋ, ਕਿਸੇ ਚੀਜ਼ ਦੀ ਨਾ ਤੰਗੀ ਹੋ !
ਸਿਆਣਪ ਤੇ ਚੰਗਿਆਈ ਹੋ, ਸਬ ਨੂੰ ਲੋਹੜੀ ਦੀ ਵਧਾਈ ਹੋ !!!!

ਹੈਪੀ ਲੋਹੜੀ ਜੀ ......

No comments: