Thursday, December 29, 2011

ਮੋਹ !!!

ਚਾਰ ਦਿਨਾ ਦੀ ਜਿੰਦਗਾਨੀ,
ਕਦੇ ਹੌਲ ਪਾਉਂਦੀ ਪਈ ਹੈ ਜਵਾਨੀ,
ਸਦਰਾਂ ਦੀ ਪੀੜ ਸਾਥੋਂ ਜ਼ਰੀ ਵੀ ਨਾ ਜਾਵੇ,
ਪਿਆਰ ਵੀ ਕਰਕੇ ਵੇਖ ਲਿਆ ਬਥੇਰਾ ਮੇਂ ਲੋਕੋ,
ਰਮਨ ਇਕ ਵਾਰ ਲਹਿ ਜਾਵੇ ਤੇ,
ਤੇ ਫੇਰ ਕਿੱਸੇ ਉੱਤੇ ਮੋਹ ਵੀ ਨਾ ਆਵੇ !!!

No comments: