Monday, December 5, 2011

ਕੀ ਦੱਸਾਂ ਮੇਂ ਲੋਕੋ ....

ਰਾਹ ਵਿਚਾਲੇ ਕੰਡੇ ਫੁਲ ਬਣ ਗਏ ਸੀ,
 ਜਦ ਮੇਂ ਵੇਖਿਆ ਸੀ ਤੇਰਾ ਮੁਖੜਾ ਪਿਆਰਾ !

ਲਹੂ ਪੈਰਾਂ ਵਿਚੋ ਟਿਪ-ਟਿਪ ਸਿਮਿਆ ਸੀ,
 ਪਰ ਮੇਰੇ ਮੂੰਹ ਵਿਚੋ ਸੀ ਵੀ ਨਾ ਨਿੱਕਲੀ ਯਾਰਾ !

ਕੀ ਹੋਇਆ ਜੇ ਮੇਂ ਤੈਨੂੰ ਵੇਖ ਕੇ ਹੱਸ ਪਿਆ ਸੀ,
 ਤੂੰ ਇਕ ਇਕ ਹਾਸੇ ਦੇ ਹਿਸਾਬ ਲਾ ਲਏ ਦਿਲਦਾਰਾ !

ਕੀ ਦੱਸਾਂ ਮੇਂ, ਮੇਰੇ ਨਾਲ ਜੋ ਹੋਈ ਸੀ,
 ਇਕ-ਇਕ ਹਾਸੇ ਬਦਲੇ, ਸੋ-ਸੋ ਵਾਰੀ ਮੇਰੀ ਅੱਖ ਚੋ ਪਈ ਯਾਰਾ !

No comments: