Saturday, October 8, 2011

ਰੂਹ ਨਾਲ ਰੂਹ ...

ਦਿੱਤੀ ਹਰ ਨਿਸ਼ਾਨੀ ਤੇਰੀ, ਸਾਨੂੰ ਯਾਦ ਰਹੂਗੀ,
ਹੱਸਦੀ ਵੱਸਦੀ ਰਹਿ, ਇਹ ਕੁਰਬਾਨੀ ਸਾਨੂੰ ਯਾਦ ਰਹੂਗੀ !
ਪਤਰੇ ਇਸ਼ਕ਼ ਵਿਚ ਭਾਂਵੇ ਮਜਨੂੰ ਭਰ ਗਿਆ ਸੀ,
ਸਿਰਾ ਮਹਿਵਾਲ ਵੀ ਭਾਂਵੇ ਇਸ਼ਕ਼ ਲਾ ਗਿਆ ਸੀ !
ਗੁੰਝਲਾ ਪੈ ਗਇਆ ਸੀ, ਜੋ ਮੈਥੋਂ ਖੋਲਿਆ ਨਾ ਗਇਆ,
ਪਰ ਸਾਡੇ ਦਿਲ ਵਿਚ ਸਬ ਤੋਂ ਉਚੀ ਥਾਂ ਤੂੰ ਕਰ ਗਈ ਸੀ !
ਕਰਮਾ ਵਿਚ ਲਿਖਿਆ ਹੋਣਾ ਸ਼ਾਯਦ ਮਿਲਣਾ ਦੋਬਾਰਾ,
ਵੱਖ ਬੇਸ਼ਕ ਆਪਾ ਹਾਂ ਪਰ ਰੂਹ ਨਾਲ ਰੂਹ ਆਪਣੀ ਮਿਲੀ ਹੋਈ ਸੀ !

No comments: