Tuesday, October 11, 2011

ਪਹਿਲਾ ਅਸੀਂ ਨਾ ਮੰਨੇ ....

ਰਾਤ ਹੋ ਗਈ ਸੀ ਅੱਧ ਵਿਚਾਲੇ, ਮੈਨੂੰ ਚੰਦਰੀ ਨੀਂਦ ਨਾ ਪਵੇ !
ਲੋਕਾ ਦੀਆ ਸਧਰਾਂ ਚ ਸਾਨੂੰ ਰਖਿਆ ਹੈ ਕੀ, ਜਦ ਦਿਲ ਸਾਡਾ ਨਾ ਲਗੇ !
ਤੇਰੀ ਯਾਦ ਵਿਚ ਗਾ ਵੀ ਲਿਆ, ਤੇਰੀ ਯਾਦ ਵਿਚ ਸਿਰ ਝੁਕਾ ਵੀ ਲਿਆ !
ਸਾਡਾ ਤੇ ਗਰੀਬ ਜਿਹਾ ਰੱਬ, ਬਸ ੨ ਮਿੱਠੇ ਬੋਲਾ ਤੇ ਮਰੇ !
ਤੇਰਾ ਚੰਦਰੀਏ ਰੱਬ ਕਿਡਾ ਜਾਲਮ, ਜਿਹਨੂੰ ਸਾਡੇ ਹੰਝੂ ਨਾ ਵਿਖੇ !
ਚਲ ਛੱਡ ਓਏ "ਰਮਨ" ਇਹਨਾ ਯਾਰੀਆਂ ਨੂੰ, ਪਹਿਲਾ ਅਸੀਂ ਨਾ ਮੰਨੇ, ਹੁਣ ਤੂੰ ਨਾ ਮੰਨੇ !!!

No comments: