Monday, October 10, 2011

ਜਿੰਦਗੀ ਕਿਹਦਾ ਨਾ ਹੈ ਯਾਰਾ .....

ਜਿੰਦਗੀ ਕਿਹਦਾ ਨਾਮ ਹੈ ਯਾਰਾ ???
ਕੁਝ ਚਿਰ ਹੱਸ ਲਏ ਤੇ ਫਿਰ ਰੋਣਾ ਕੀ ਹੈ,
ਕੁਝ ਮਿਲ ਗਏ ਤੇ ਫਿਰ ਵਿਛੜਿਆ ਕੀ ਹੈ,
ਕੁਝ ਤੁਰ ਚੱਲੇ ਤੇ ਕਿਸੇ ਲਈ ਫਿਰ ਰੁਕਨਾ ਕੀ ਹੈ,
ਕੁਝ ਲੰਘ ਚੁੱਕੇ ਤੇ ਕਿਸੇ ਲਈ ਫਿਰ ਮੁੜਨਾ ਕੀ ਹੈ,
ਕੁਝ ਸੁੱਖਾ ਵਿਚ ਕੱਟ ਲਈ ਤੇ ਫਿਰ ਦੁਖ ਕਿਸ ਗਲ ਦਾ ਹੈ,
ਕੁਝ ਸਾਨੂੰ ਯਾਦ ਰਹੇ ਤੇ ਕੁਝ ਭੁਲ ਗਏ ਫਿਰ ਕੀ ਹੈ
ਓਹ ਯਾਰਾ ਜਿੰਦਗੀ ਮੌਤ ਦਾ "ਰਮਨ" ਨੂੰ ਪਤਾ ਨਹੀ,
ਪਰ ਜੋ ਵੀ ਰੱਬ ਨੇ ਦਿੱਤੀ, ਕਦੇ ਔਖੀ ਕਦੇ ਸੌਖੀ ਲੰਗੇ, ਜਿੰਦਗੀ ਯਾਰੋ ਬੜੀ ਹਸੀਨ ਹੈ !

No comments: