Sunday, October 9, 2011

ਨਾ ਦੁਖ ਨਾ ਸੁਖ ...

ਐਸੀ ਕਿਰਪਾ ਕਰ ਮੋਰੇ ਸਤਿਗੁਰੁ, ਸਿਮਰ ਸੁਖ ਦਿਜੇ ਗੁਰੁਮੁਖ ਦਾਨ !
ਆਵਣ ਜਾਵਣ ਤੋ ਰੀਤ ਹੈ ਪ੍ਰਭ ਜੀ, ਸੰਜਮ ਸਬਰ ਦਿਜੇ ਪ੍ਰਭੁ ਆਨ !
ਜੋਤ ਪ੍ਰਕਾਸ਼ ਕੀ ਜਗੇ ਮੇਰੇ ਅੰਦਰ, ਕਰ ਨਿਰਮਲ ਦੂਰ ਕਰ ਅਗਿਆਨ !
ਤੂੰ ਜਿਸ ਕਰਦੇ ਕਿਰਪਾ ਮੋਰੇ ਪ੍ਰਭ ਜੀ, ਨਾ ਦੁਖ ਨਾ ਸੁਖ ਬਸੇ ਕੇਵਲ ਤੂੰ ਰਾਮ !

 aisi kirpa kar more satguru, simar sukh dize gurumukh daan.
aavan jaavan to reet hai prabh ji, sanyam sabar dize prabhu aan.
jot prakash ki jage mere andar, kar nirmal door kar agyeaan.
tun jis karde kirpa more prabh ji, na dukh na sukh base kewal tun ram.

No comments: