Sunday, October 2, 2011

ਮਾਹਿਆ !

ਦੋਸਤੋ ਅੱਜ ਕਲ ਦੀ ਜੁਗਣੀ ਕੁਝ ਇਸ ਤਰਾਹ ਗਲ ਕਰਦੀ ਰਹਿੰਦੀ ਹੈ !

ਕਹਿੰਦੀ ਮੈਨੂੰ ਲੈ ਚਲ ਓਥੇ, ਜਿਥੇ ਕੋਈ ਨਾ ਕਰੇ ਆਪਾ ਨੂੰ ਤੰਗ ਮਾਹਿਆ !
ਕਹਿੰਦੀ ਕੁਲਫੀ ਖਾਣੀ ਹੈ, ਬਸ ਚਾਹ ਦੀ ਘੁਟ ਘੁਟ ਪੀਲਾ ਮਾਹਿਆ !
ਕਹਿੰਦੀ ਸਰਦੀ ਬਹੁਤ ਜਿਆਦਾ ਹੈ, ਬਸ ਏ.ਸੀ. 16 ਤੇ ਚਲਾ ਮਾਹਿਆ !
ਕਹਿੰਦੀ ਘਰ ਵਾਲੇ ਉਡੀਕਦੇ ਹੋਣੇ, ਬਸ ਔਖਾ-ਸੌਖਾ ਘੰਟਾ ਹੋਰ ਲੰਗਾ ਮਾਹਿਆ !
ਮੁਕਦੀ ਗਲ ਕਹਿ ਗਈ ਦੋਸਤੋ ...... 
ਕਹਿੰਦੀ ਹਾਣੀਆ ਮੇਂ ਤੇਰੇ ਤੇ ਮਰਦੀ ਹੈ, ਬਸ ਅਗਲੇ ਹਫਤੇ ਮੇਰੇ ਵਿਆਹ ਤੇ ਆ ਮਾਹਿਆ !

No comments: