Saturday, September 3, 2011

ਹੰਝੂਆਂ ਨਾਲ ....

ਉਂਝ ਭਾਂਵੇ ਤੇਰੇ ਕੋਲ ਵਕ਼ਤ ਨਹੀ,
ਵਕ਼ਤ ਕਢ਼ ਕੇ ਫੇਰ ਵੀ ਤੂੰ ਚੇਤੇ ਕਰਦੀ ਹੋਵੇਗੀ !
ਵੇਖੀ ਤੇਰੇ ਪਿੰਡ ਵਿਚ ਮਜਨੂੰ ਬਥੇਰੇ,
ਮੇਰੀ ਅਵਾਜ ਕਿੱਤੇ ਨਾ ਕਿੱਤੇ ਫੇਰ ਵੀ ਗੁਨਝਦੀ ਹੋਵੇਗੀ !
ਪੱਕਾ ਹੈ ਤੇਰੇ ਘਰ ਦਾ ਵੇਹੜਾ,
ਮੇਰੇ ਪੈਰਾ ਦੇ ਨਿਸ਼ਾਨ ਫੇਰ ਵੀ ਤੂੰ ਲਭਦੀ ਹੋਵੇਗੀ !
ਮੇਰੇ ਕੋਲ ਤੂੰ ਬੇਸ਼ਕ ਨਹੀ ਆਉਣਾ ਕਦੇ,
ਰਾਂਝਣ ਬਣ-ਬਣ ਵੇਹੜਾ ਫੇਰ ਵੀ ਹੰਝੂਆਂ ਨਾਲ ਤੂੰ ਭਰਦੀ ਹੋਵੇਗੀ !

No comments: