Monday, September 12, 2011

ਯਾਦਾਂ ਸਾਂਭ ਸਾਂਭ ....

ਯਾਦਾਂ ਸਾਂਭ ਸਾਂਭ ਤੇਰੀ ਅਸੀਂ ਕਮਲੇ ਹੋਏ, 
ਜਖਮਾਂ ਤੇ ਲੂਣ ਜਿੰਨਾ ਲਾਉਣਾ ਏ ਤੂੰ ਲਾ ਲੈ !
ਵੱਖ ਹੋ ਕੇ ਵੀ ਅਸੀਂ ਤੈਥੋਂ ਵੱਖ ਨਹੀਓ ਹੋਏ,
ਸਾਥੋਂ ਵੱਖ ਹੋਣ ਲਈ ਜੋਰ ਜਿੰਨਾ ਅਜਮਾਉਣਾ ਏ ਤੂੰ ਅਜਮਾ ਲੈ !
ਰੋ ਰੋ ਕੇ ਸਾਡੇ ਕੋਲੋ ਹੰਝੂ ਘੱਟ ਨਹੀਓ ਹੋਏ,
ਸਾੰਨੂ ਰੱਜ ਰੱਜ ਕੇ ਜਿੰਨਾ ਤੂੰ ਰਵਾਉਣਾ ਏ ਤੂੰ ਰਵਾ ਲੈ !

..... ਰਮਨ ਬਿਸ਼ਨੋਈ (ਅਬੋਹਰ)
 

No comments: