Monday, August 8, 2011

ਨਿਤ ਕਰਦੇ ਮਜ਼ਾਕ ਨੇ...।

ਜਿੰਦ ਆਪਣੀ ਕਦੇ ਰੁਲਾਇਓ ਨਾ,
 ਸੱਜਣ ਝੂਠ ਕਦੇ ਕਿਸੇ ਤੋਂ ਬੁਲਾਵੇ ਨਾ...। 
ਮੋਤ ਵੀ ਇਹਨਾ ਦੇ ਦਰਾਂ ਤੋਂ ਮੁੜੀ ਹੁੰਦੀ ਏ,
 ਇਹਨਾ ਦੀ ਸੂਰਤ ਕਿੱਤੇ ਹੋਰ ਹੀ ਚੜ੍ਹੀ ਹੁੰਦੀ ਏ...। 
ਸੋਹਣੀ ਸ਼ਕਲਾਂ ਵਾਲੇ ਇਹ ਹੁੰਦੇ ਬੜੇ ਚਲਾਕ ਨੇ,
 ਕਿਓਂਕਿ 'ਰਮਨ' ਵਰਗਿਆ ਨਾਲ ਇਹ ਨਿਤ ਕਰਦੇ ਮਜ਼ਾਕ ਨੇ...। 

No comments: