Friday, August 26, 2011

ਫੈਸਲਾ ਸੁਣਾ ...

ਭਾਂਵੇ ਲਾ ਲੈ ਤੂੰ ਲਾਰੇ ਅੜੀਏ,
 ਪਰ ਇਕ ਲਾਰਾ ਤੂੰ ਪੁਗਾ ਤੇ ਸਹੀ !
ਭਾਂਵੇ ਨਾ ਆਈਂ ਕਦੇ ਮੁੜ ਕੇ ਦੁਬਾਰਾ,
 ਪਰ ਇਕ ਵਾਰੀ ਹਿੱਸਾ ਬਣਾ ਤੇ ਸਹੀ !
ਭਾਂਵੇ ਰੁਲ ਕੇ ਸ਼ਾਇਦ ਕਦੇ ਨਾ ਆਬਾਦ ਹੋਈਏ,
 ਪਰ ਇਕ ਵਾਰੀ ਪਿਆਰ ਸਾਡੀ ਝੋਲੀ ਪਾ ਤੇ ਸਹੀ !
ਭਾਂਵੇ ਇਸ਼ਕ਼ ਮੋਹਬ੍ਬਤ ਲਫਜ ਨੇ ਤੇਰੇ ਖਾਤਿਰ,
 ਮੇਰੀ ਅੱਖਾਂ ਚ  ਵੇਖ ਕੇ ਫੈਸਲਾ ਸੁਣਾ ਤੇ ਸਹੀ !

2 comments:

amansandhu said...

tere laareya ne mar mukaya aadiye

Raman said...

oh bas aman ji .... kujh gallan zindgi wich adhuriaaan hi reh jandiya ne bhanve lakh agge wadh jo, badli aag te bhujj jandi ee, par kaule ek waar hi thande hunde ne, sek milde hi pher agg phad lainde ne