Sunday, August 28, 2011

ਅਪਣੀ ਰੂਹ ....

ਓਹ ਸਾਡੀ ਯਾਰੀ ਨੂੰ ਆਜਮਾ ਕੇ, ਸਾਡੀ ਯਾਰੀ ਤੇ ਸ਼ੱਕ ਕਰਦੇ ਨੇ !
ਸਾਨੂੰ ਯਾਦ ਕਰ ਕਰ ਕੇ, ਕਿਓਂ ਐਂਵੇ ਹੋਉਂਕੇ ਭਰਦੇ ਨੇ !
ਅਸੀਂ ਅੱਖ ਦੀ ਰਮ੍ਝ ਵੀ ਪਛਾਣ ਲੈਣੀ ਸੀ,
ਪਰ ਓਹ ਮੁੰਹ ਦੇ ਨਾਲ, ਆਪਣੀ ਰੂਹ ਤਕ ਲਕੋਈ ਬੈਠੇ ਨੇ !

No comments: