Wednesday, August 24, 2011

ਜੇ ਜੀਣਾ ...

ਸਾਜੋ ਸਮਾਨ ਦੀ ਦੌਲਤ ਸੀ,
ਜੋ ਲੁਟ ਗਈ ਸਰੇ ਬਾਜਾਰ !

ਚੇਹਰੇ ਲਖਾਂ ਸਾਮ੍ਹਣੇ,
ਪਰ ਦਿੱਸੇ ਨਾ ਕੋਈ ਦਿਲ ਦਾ ਯਾਰ !

ਵਾਹ ਬੰਦਇਆ ਤੇਰੀ ਬੰਦਗੀ,
ਤੂੰ ਟੁੱਟ ਕੇ ਜੁੜਿਆ ਕਿੰਨੀ ਵਾਰ !

ਕੋਈ ਨੀ ਸਜ੍ਜਨ ਤੇਰਾ ਅੜਿਆ,
ਸਮਝਇਆ ਨਹੀ ਤੂੰ ਇਕ ਵੀ ਵਾਰ !

ਦਿਸਦੇ ਰਮਨ ਜੋ ਹੀਰੇ ਵਾਂਗੂੰ,
ਚੱਟਿਆ ਤੇ ਲੱਗੇ ਜ਼ਹਿਰ ਸਮਾਨ !

ਫੜ ਲੈ ਪੱਲਾ ਮੁਰਸ਼ਿਦ ਦਾ,
ਜੇ ਜੀਣਾ, ਸਿੱਖ ਲੈ ਮਰਨਾ ਯਾਰ !

No comments: