Monday, August 15, 2011

ਦੇਸ਼ ਦੀ ਖਾਤਿਰ ਭਗਤ ਸਿੰਘ ਤੇ ਅੰਨਾ ਹਜਾਰੇ ਵਰਗੇ...!

ਵਿਕ ਕੇ ਵੀ ਨਾ ਵਿਕਿਆ ਇਹ ਹਿੰਦੁਸਤਾਨ ,
 ਗੋਰਇਆ ਤੇ ਕਾਲਇਆ ਕੋਸ਼ਿਸ਼ ਪਹਿਲਾ ਵੀ ਕੀਤੀ ਸੀ !
ਜਦ ਜਦ ਸੂਰਮੇ ਪੈਦਾ ਹੋਣਗੇ ਇਥੇ,
 ਨਾਰੇ ਇਨਕ਼ਲਾਬ ਦੇ ਲਾਏ ਜਾਣਗੇ !
ਫ਼ਿਲਮਾ ਨੇ ਕਰਤੀ ਕੌਮ ਨਿਕੰਮੀ,
 ਪਰ ਦਰਦ ਹੋਰ ਸੀਨੇ ਤੇ ਨਾ ਸਹਾਰੇ ਜਾਣਗੇ !
ਬਹੁਤ ਜੁਲਮ ਦੀ ਹੱਦ ਵੀ ਹੋ ਗਈ ਅੜਿਆ,
 ਬਲਦੇ ਕੋਲੇ ਸੀਨੇ ਵਿਚ ਨਾ ਪਾਲੇ ਜਾਣਗੇ !
ਦੇਸ਼ ਦੀ ਖਾਤਿਰ ਭਗਤ ਸਿੰਘ ਤੇ ਅੰਨਾ ਹਜਾਰੇ ਵਰਗੇ,
 ਲੱਖਾ ਦੇਸ਼ ਭਗਤ ਹੁਣ ਆਉਣਗੇ !
ਭ੍ਰਸ਼ਟ ਲੋਗ ਤੇ ਇਕ ਅੰਨਾ ਤੋਂ ਡਰ ਗਏ,
 ਜੇ ਪੰਜਾਬੀ ਸੂਰਮੇ ਆਏ ਤੇ ਕਿਥੇ ਭੱਜ ਕੇ ਜਾਣਗੇ !

ਜੈ ਹਿੰਦ !!!

-----------------------------------------------------------------------
 
vik ke vi na vikiya eh hindustaan, 
 goore te kaaleya koshish pehla vi kiti si.
jad jad soorme paida hon ge eithe,
 naare inqlaab de laye jaan ge.
media/filma ne kar ti kaum nikammi,
 par dard sine te hor na sahare jaan ge.
bahut julam di ho gyi hadd ve adeya,
 bhalde kole sine wich na hun paale jaan ge.
desh de haq di khatir Bhagat singh te Hajaare warge,
 lakhan desh bhagat hun aan ge....!!!
bharast log te ek Anna naal hi darr gye,
 je punjabi soorme aaye te eh kithe bhajj ke jaan ge.

No comments: