Monday, July 11, 2011

ਵੱਸ ਨਹੀ ...

ਅੱਜ ਵੀ ਪਹਿਲਾ ਵਾਂਗੂ ਦਿਨ ਚੜਿਆ,
 ਪਰ ਤੂੰ ਮੈਥੋਂ ਦੂਰ ਜਾ ਵੜਿਆ !
ਤੂੰ ਬੇਸ਼ਕ ਸਾਨੂੰ ਭੁਲਾ ਦਿੱਤਾ ਹੋਵੇ,
 ਪਰ ਤੇਰੀ ਯਾਦ ਬਿਨਾ ਸਾਡਾ ਇਕ ਪਲ ਵੀ ਨਾ ਲੰਗਿਆ ! 
ਤੂੰ ਬੇਸ਼ਕ ਸਾਨੂੰ ਅਪਣੀ ਦੁਨਿਆ ਵਿਚੋਂ ਕਢ੍ਹ ਦਿੱਤਾ ਹੋਵੇ,
 ਪਰ ਅਸੀਂ ਤੈਨੂੰ ਅਪਣਾ ਬਣਾ ਰਖਿਆ !
ਲੋਕਾ ਨੇ ਸਾਨੂੰ ਤਾਹਨੇ ਮਾਰੇ,
 ਕਹਿ ਲੇ ਤੂੰ ਵੀ ਜੋ ਕੁਝ ਸਾਨੂੰ ਕਹਿਣਾ !
ਬਸ ਕਰ ਆਜਾ ਮੁੜ ਕੇ,
 ਫੇਰ ਸਮਾਂ ਵੀ "ਰਮਨ" ਦੇ ਵੱਸ ਨਹੀ ਰਹਿਣਾ !

No comments: