Thursday, July 14, 2011

ਤੇਰੀ ਹਾਰ ਤੇ ...

ਟੂਟੇ ਬੇਸ਼ਕ ਅਸੀਂ ਹਾਂ , ਤੇ ਟੂਟੀ ਹੋਣੀ ਓਹ ਵੀ ਜਰੁਰ,
 ਮੁੱਕੇ ਬੇਸ਼ਕ ਅਸੀਂ ਹਾਂ, ਤੇ  ਮਜਬੂਰ ਹੋਣੀ ਓਹ ਵੀ ਜਰੁਰ,
ਸਾਂਝ ਬੇਸ਼ਕ ਟੂਟੀ ਨਾ ਸਾਥੋ, ਤੇ ਟੁੱਟੀ ਨਹੀਓ ਜਾਣੀ ਓਸ ਤੋਂ ਜਰੁਰ,
ਕੀ ਹੋਇਆ ਜੇ ਇਸ਼ਕ਼  ਵਿਚ ਸਾਡੀ ਹਾਰ ਹੋਈ,
"ਰਮਨ"  ਤੇਰੀ ਹਾਰ ਤੇ ਰੋਂਦੀ ਹੋਣੀ ਓਹ ਵੀ ਜਰੁਰ !

No comments: