Friday, July 22, 2011

ਓਹਨਾ ਲਈ ....

ਸਾਥੋਂ ਇਕ ਯਾਰ ਨਹੀ ਸਾਡੇ ਵੱਲ ਹੋਇਆ,
 ਐਂਵੇ ਲੋਕਾ ਨੂੰ ਆਪਣੇ ਵੱਲ ਅਸੀਂ ਕਰਦੇ ਰਹੇ !
ਸਾਥੋਂ ਇਕ ਓਹੀ ਸਾਡੇ ਪੱਖ ਨਾ ਹੋਇਆ,
 ਐਂਵੇ ਲੋਕਾ ਨੂੰ ਆਪਣੇ ਪੱਖ  ਵਿਚ ਅਸੀਂ ਕਰਦੇ ਰਹੇ !
ਸਾਥੋਂ ਪੱਟੀ ਪਿਆਰ ਦੀ ,ਪੜ੍ਹ ਨਾ ਹੋਈ,
 ਐਂਵੇ ਲੋਕਾ ਨੂੰ ,ਪਿਆਰ ਦੀ ਪੱਟੀ ਅਸੀਂ ਪਾਂਦੇ ਰਹੇ !
ਸਜ੍ਜਨ ਤੇ ਤੁਰ ਪਏ ਅਪਣੇ ਰਸਤੇ ਤੇ,
"ਰਮਨ"  ਦੱਸ ਕਿਓਂ ਓਹਨਾ ਲਈ ਅਸੀਂ ਕੁਰਲਾਉਂਦੇ ਰਹੇ !

No comments: