Monday, July 11, 2011

ਲੱਖ ਪਾਪ ...

ਕਦੇ ਕਦੇ ਤੇ ਹਲਾਤ ਅਜੇਹੇ ਬਣ ਜਾਂਦੇ ਨੇ,
 ਛੋਟੀ ਉਮਰੇ ਕੰਮ ਵੱਡੇ ਕਰਨੇ ਪੈ ਜਾਂਦੇ ਨੇ !
ਸਤਿਗੁਰੁ ਕਰੇ ਜੇ ਕਿਰਪਾ,
 ਵਿਗੜੇ ਕੰਮ ਵੀ ਸਿਧੇ ਹੋ ਜਾਂਦੇ ਨੇ !
ਬਣ ਸੱਚਾ ਗੁਰ ਸਿਖ "ਰਮਨ",
 ਭਾਂਵੇ  ਲੱਖ ਪਾਪ ਵੀ ਤੈਥੋਂ ਹੋ ਜਾਂਦੇ ਨੇ !

No comments: