Monday, July 11, 2011

ਓਹਨਾ ਦਰਦਾ ...

ਮੇਰੇ ਹੰਝੂਆ ਦੀ ਕੀ ਗਲ ਕਰਦੀ ਏ, 
 ਇਕ ਇਕ ਹੰਝੂ ਤੇਰੀ ਯਾਦ ਵਿਚ ਬਹਾਏ ਨੇ !
ਸੱਪ ਡੰਗੇ ਤੇ ਇਨ੍ਹਾ ਦਰਦ ਨਹੀ ਹੁੰਦਾ ਅੜੀਏ,
 ਜਿਨ੍ਹਾ ਤੇਰੀ ਯਾਦਾਂ ਦੇ ਡੰਗ ਅਸੀਂ ਖਾਏ ਨੇ !
ਤੈਨੂੰ ਭੋਰਾ ਵੀ ਨਾ ਆਇਆ ਤਰਸ ਅੜੀਏ, 
 ਕਿਓਂ ਵਕ਼ਤ ਦੇ ਪੈ ਗਏ ਸਾਏ ਨੇ !
"ਰਮਨ" ਨਾ ਰੋ ਓਹਨਾ ਦਰਦਾ ਲਈ,
 ਜੇਹੜੇ ਦਰਦ ਤੂੰ ਆਪ ਸੀਨੇ ਲਾਏ ਨੇ !

No comments: