Monday, July 11, 2011

ਦਰਦਾ ਦੇ ਇਲਾਜ ...

ਅਸੀਂ ਹਥ ਸੀ ਫੜਾਇਆ ਓਹਨਾ ਦੇ ਹੱਥਾ ਵਿਚ,
 ਜਿੰਦਗੀ ਭਰ ਸਾਥ ਨਿਭਾਉਣ ਲਈ !
ਅਸੀਂ ਸੀਨੇ ਨਾਲ ਲਾਇਆ ਓਹਨਾ ਨੂੰ,
 ਧੜਕਨ ਅਪਣੇ ਦਿਲ ਦੀ ਸੁਣਾਉਣ ਲਈ !
ਅਸੀਂ ਗੁੱਸਾ ਨਹੀਓ ਕੀਤਾ ਓਹਨਾ ਨੂੰ,
 ਚਿਤ ਓਸਦਾ ਲਾਉਣ ਦੇ ਲਈ !
ਮੇਰੇ ਨਾਲ ਰਹਿਣ ਦੀ ਗਲ ਓਹਨਾ ਤੋਂ ਪੁਗਾ ਨਹੀ ਹੋਈ,
 "ਰਮਨ" ਇਹਨਾ ਦਰਦਾ ਦੇ ਇਲਾਜ ਨਹੀ ਕੋਈ !

No comments: