Monday, July 25, 2011

ਹੱਥਾ ਵਿਚ ਬਾਂਹ ...

ਮੈਂ ਰੋਇਆ ਇਨ੍ਹਾ ਓਹਦੀ ਯਾਦ ਵਿਚ, 
 ਤੇ ਓਹ ਮੇਰੇ ਨੈਨਾ ਵਿਚੋ ਪਾਣੀ ਸੁੱਕਾ ਕੇ ਚਲੀ ਗਈ !
ਪਰ ਮਰਜਾਣੀ ਜਦ ਆਈ ਸਾਮਣੇ ਮੇਰੇ,
 ਓਹ ਮੈਨੂੰ ਸਿਰੋੰ-ਪੈਰਾ ਤਕ ਹਿੱਲਾ ਕੇ ਚਲੀ ਗਈ !
ਤੱਸਲੀ ਓਹ ਗਈ ਮੇਰੇ ਦਿਲ ਨੂੰ ਓਸ ਵੇਲੇ,
 ਜਦ ਓਹ ਹੱਥਾ ਵਿਚ ਬਾਂਹ ਕਿਸੇ ਹੋਰ ਦੀ ਵਿਖਾ ਕੇ ਚਲੀ ਗਈ !

ਹਾਏ ਓਏ ਰੱਬਾ ....ਦਰਦ ਕਿਓਂ ਨਹੀ ਮੁਕਦੇ ....!!!!!

No comments: