Monday, July 25, 2011

ਕਿਓਂ ਨਾ ...

ਕਈ ਲਿਖ ਕੇ, ਇਹਸਾਸ ਦਿਖਾ ਦਿੰਦੇ ਨੇ,
 ਕਈ ਗਾ ਕੇ, ਇਹਸਾਸ ਸੁਨਾ ਦਿੰਦੇ ਨੇ !
ਨਾ ਮੈਨੂੰ ਲਿਖਣਾ ਆਵੇ, ਨਾ ਮੈਨੂੰ ਗਾਨਾ ਆਵੇ,
 ਫੇਰ ਵੀ ਲਿਖ-ਲਿਖ ਗਾ ਕੇ ਕਿੱਦਾ ਦੁਖ ਸੁਣਾਇਆ  ਜਾਵੇ !
ਮੁਖ ਤੇਰਾ ਵੇਖੀਆਂ ਮੈਨੂੰ ,ਵਰ੍ਰੇ ਬੀਤ ਗਏ ਅੜੀਏ ,
 ਫੇਰ ਵੀ ਤੇਰਾ ਮੁਖੜਾ ਮੈਨੂੰ, ਕਿਓਂ ਪਿਆ ਚੇਤੇ ਆਵੇ !
ਸੁਣਿਆ ਕਈ ਵਾਰੀ ਕੇ ਤੂੰ ,ਮੈਨੂੰ ਭੁਲਾ ਦਿੱਤਾ ਏ ,
 ਫੇਰ ਵੀ  "ਰਮਨ" ਤੋਂ ,ਕਿਓਂ ਨਾ ਭੁਲਾਈ ਜਾਵੇ !

ਆਜਾ ਸੱਜਣਾ ਕੋਲ, ਕੀ ਮਿਲਦਾ ਦੁਖ ਦੇ ਕੇ ... ਹਾਏ !

No comments: