Tuesday, July 26, 2011

ਨਿਮਾ ਨਿਮਾ ...

ਦਿਲ ਨਾਲ ਕਿਹਾ ਹਰ ਲਫਜ, ਸੀਨੇ ਵਿਚ ਲਗਦਾ ਏ,
 ਫੇਰ ਵੀ ਦਿਲ ਮਰਜਾਣਾ , ਕਿਹੜਾ ਮੰਨਦਾ ਏ,
ਸੁਣ ਤੇ ਲੈਂਦਾ ਹੈ ਲਖਾਂ-ਹਜਾਰਾਂ ਦੀ,
 ਫੇਰ ਵੀ ਇਹ ਜਾ ਟੋਏ ,ਵਿਚ ਬਹਿੰਦਾ ਏ,
ਮੇਰੇ ਅੰਦਰ ਦੇ ਵਾਹ-ਵਰੋਲਇਆ ਦਾ,
 ਇਹ ਤੇ ਛੋਟਾ ਜਿਹਾ ਨਮੂਨਾ ਏ,
ਵੇ ਨਾ ਲਾਓ ਅੱਗ, ਭੁਝੇ ਹੋਏ ਕੋਲਿਆ ਨੂੰ,
 ਨਿਮਾ ਨਿਮਾ ਸੇਕ ਵੀ, ਰਮਨ ਤੋਂ ਕਿਹੜਾ ਸਹਿ ਹੁੰਦਾ ਏ !
 

No comments: