Monday, July 25, 2011

ਇਸ਼ਕ਼ ਵਿਚ ਹਾਰ ..

ਜੇ ਗਲ ਓਹਦੇਆ ਮੁਕਾਇਆ ਮੁੱਕ ਜਾਂਦੀ,
  ਫੇਰ ਸਾਡਾ ਕੀ ਵਜੂਦ ਰਹਿ ਜਾਣਾ ਸੀ !
ਸਾਨੂੰ ਤੇ ਆਦਤ ਹੈ ਸੱਚਾ ਇਸ਼ਕ਼ ਕਰਨ ਦੀ,
  ਥੋੜਾ ਓਹਦੇ ਹਿੱਸੇ ਵੀ ਤੇ ਆਉਣਾ ਸੀ !
ਇਸ਼ਕ਼ ਵਿਚ ਹਾਰ ਕਿਹੜਾ ਪਹਿਲੀ ਵਾਰ ਹੋਈ ਏ,
  ਐਂਵੇ "ਰਮਨ" ਨੇ ਵੀ ਕਿਹੜਾ ਸ਼ਾਇਰ ਬਣ ਜਾਣਾ ਸੀ !

No comments: