Saturday, July 23, 2011

ਲੋਕੀ ਪੁਛਦੇ ....

ਲੋਕੀ ਪੁਛਦੇ ਓਹ ਕਿਸ ਹਾਲ ਵਿਚ ਰਹਿੰਦੀ ਹੈ,
ਮੈਂ ਆਖਿਆ, ਓਹ ਤੇ ਹਰ ਵੇਲੇ ਮੇਰੇ ਖਿਆਲ ਵਿਚ ਰਹਿੰਦੀ ਹੈ !
ਅਸੀਂ ਕਰਦੇ ਹਾਂ ਰੋਜ ਗੱਲਾਂ, ਤੇ ਓਹ ਵਾਂਗ ਸ਼ਹਿਜਾਦੀ ਰਹਿੰਦੀ ਹੈ !


ਲੋਕੀ ਨੇ ਫੇਰ ਕਿਹਾ, ਓਹ ਤੇਰੀ ਭਾਲ ਵਿਚ ਰਹਿੰਦੀ ਹੈ ,
ਮੈਂ ਆਖਿਆ, ਵੱਖ ਕਰਕੇ ਰੂਹਾਂ ਨੂੰ ਜੇ ਓਹ ਖੁਸ਼ਹਾਲ ਰਹਿੰਦੀ ਹੈ,
ਪਰ ਓਹਦਾ ਸਾਡੇ ਬਿਨਾ ਸਰਨਾ ਨਹੀ, ਓਹਦੀ ਹਰ ਚਾਲ ਕਹਿੰਦੀ ਹੈ !

No comments: