Tuesday, July 26, 2011

ਔਖਾ ਹੁੰਦਾ ਏ...

ਸੁਨੇ ਰਾਹ ਤੇ ਚੱਲਣ ਵਾਲੇ ਨਹੀ ਮਿਲਦੇ,
ਔਖਾ ਹੁੰਦਾ ਏ ਫ਼ਕੀਰ ਕਹਾਉਣਾ !
ਸਬਰ ਦੇ ਤਲਾਹ ਵਿਚੋ ਕਿੱਦਾ ਮੋਤੀ ਮਿਲਦੇ,
ਔਖਾ ਹੁੰਦਾ ਏ ਵਪਾਰਿਆ ਤੋਂ ਭੇਦ ਲੁਕਾਵਨਾ !
ਉਂਝ ਤੇ ਹਰ ਕੋਈ ਸਹਿ ਜਾਂਦਾ ਏ ਦਰਦਾ ਨੂੰ,
ਔਖਾ ਹੁੰਦਾ ਏ ਲਿਖ ਕੇ ਦਰਦ ਜਤਾਵਨਾ !ਬਿਰਹਾ ਦੇ ਸੁਲਤਾਨ ਨੂੰ ਭੈਂਟ ....!

No comments: