Friday, July 22, 2011

ਸ਼ਾਇਰ ਬਣਾ ...

ਸਾਨੂੰ ਛਡ ਕੇ ਬੇਸ਼ਕ ਓਹ ਤੁਰ ਗਈ ਏ !
ਸਾਡੀ ਜਿੰਦ ਗਮਾਂ ਦੀ ਹਨੇਰੀ ਵਿਚ ਰੁਲ ਗਈ ਏ !
ਬੜਾ ਇਹਸਾਨ ਮੇਂ ਓਹਦਾ ਮੰਨਦਾ ਹਾਂ,
ਬੜਾ ਸ਼ੁਕਰ ਵੀ ਓਹਦਾ ਕਰਦਾ ਹਾਂ !
ਸਾਨੂੰ ਪਿਆਰ ਦੀ ਐਸੀ ਪੀੰਗ ਤੂੰ ਚੜਾ ਗਈ ਏ,
ਕਮਲੇ ਜੇ "ਰਮਨ" ਨੂੰ ਸ਼ਾਇਰ ਬਣਾ ਗਈ ਏ !

No comments: