Thursday, July 21, 2011

ਸਿਧੇ ਰਾਹ ....

ਸੂਰਮੇ ਚੜਦੇ ਰਹੇ ਸਦਾ ਫਾਂਸੀ, 
 ਨਹੀ ਡਰਦੇ ਓਹ ਮਰਨ ਮਾਰਨ ਤੋਂ !
ਜੇਹੜੇ ਕਰਦੇ ਧੋਖਾ ਦੁਜੇਆ ਨਾਲ, 
 ਖਾ ਏਕ ਦਿਨ ਮੋਤ ਤੋਂ ਖਾ ਹੀ ਜਾਂਦੇ ਨੇ !
ਫੇਰ ਕੇਹੜੇ ਨੇ ਸਾਥ ਦੇਣਾ ਸੀ,
 ਜਦ ਓਹ ਆਪਣੇ ਹੀ ਪਰਾਏ ਕਰ ਜਾਂਦੇ ਨੇ !
"ਰਮਨ" ਸਿਖੀ ਦਾ ਸਿਧੇ ਰਾਹ ਤੁਰਨਾ, 
 ਭਾਂਵੇ ਲੋਕੀ ਲਖ ਰਾਹ ਭਟਕਾਉਂਦੇ ਨੇ !

No comments: