Tuesday, July 19, 2011

ਅੰਬਰਾਂ ਤੇ ....

ਸੱਚੀ ਗਲ ਕਹਿਣੋ ਆਪਾ ਸੰਗਣਾ ਨਹੀ,
 ਸਤਿਗੁਰੁ ਦੇ ਇਲਾਵਾ ਕਿਤੇ ਵੀ ਮੰਗਣਾ ਨਹੀ !
ਥੋੜੇ ਨਾਲ ਕਰ ਲੈਣਾ ਗੁਜਾਰਾ ਏ,
 ਰਹਿਮਤ ਤੇਰੀ ਤੇ ਚਲਦਾ ਜੱਗ ਸਾਰਾ ਏ !
ਇਹ ਵੀ ਰਹਿਮਤ ਤੇਰੀ ਰੱਬਾ,
 ਜੇ ਦਰ-ਦਰ ਠੋਕਰਾ ਖਾਂਵਾਗੇ !
ਤੂੰ ਰੱਖ ਲੈ ਸਾਰ ਜੇ ਮੇਰਿਆ ਰੱਬਾ,
 "ਰਮਨ" ਅੰਬਰਾਂ ਤੇ ਚੜ੍ਹ ਜਾਂਵਾਗੇ !

No comments: