Thursday, July 7, 2011

ਸੋਚਾ ਵਿਚ .....

ਲੇ ਚੁੰਨੀ ਦਾ ਪੱਲਾ, ਓਹ ਨਿਤ ਬੂਹੇ ਤੇ ਬਹਿੰਦੀ ਨੀ !
 ਰੱਖ ਗੋਡੇ ਤੇ ਗੋਡਾ, ਓਹ ਦੇਸੀ ਘਿਓ ਵਰਗੀ ਕੋਣ ਬੈਠੀ ਨੀ !
ਕੋਈ ਕੀ ਆਖ ਸੁਣਾਵੇ, ਝਲਕ ਪੰਜਾਬ ਦੀ ਤੇਰੇ ਵਿਚ ਬੋਲੇ ਨੀ !
 ਕੀ ਰਖਿਏ ਨਾ ਤੇਰਾ, ਭੈਦ 'ਬਿਸ਼ਨੋਈ' ਆਜ ਖੋਲੇ ਨੀ !  



ਨੂਰ ਅਪਣੇ ਚੇਹਰੇ ਦਾ ਵਿਖਾ ਕੇ, ਤੂੰ ਸੂਰਜ ਨੂੰ ਫਿੱਕਾ ਕਰ ਦੇਣੀ ਏ !
 ਕਿਓਂ ਥੋੜਾ ਜਿਹਾ ਸ਼ਰਮਾ ਕੇ, ਤੂੰ ਹੋਲੀ ਜਹੀ ਮੁਸਕਾ ਦੇਂਦੀ ਏ !
ਮਸਤੀ ਚ ਫਿਰਦੇ "ਰਮਨ" ਨੂੰ, ਕਿਓਂ ਸੋਚਾ ਵਿਚ ਪਾ ਦੇਂਦੇ ਏ !   

No comments: