Sunday, July 3, 2011

ਗਮ ਜਿੰਦਗੀ ਦੇ ....

ਗਮ ਜਿੰਦਗੀ ਦੇ ਭੁਲਾਨੇ ਪੈਂਦੇ ਨੇ,
 ਫਰਜ਼ ਜਿੰਦਗੀ ਦੇ ਨਿਭਾਵ੍ਨੇ ਪੈਂਦੇ ਨੇ !
"ਰਮਨ" ਜਿੰਦਗੀ ਚ ਵੱਧ ਅਗੇ ਵਾਂਗ ਪਾਣੀ ਦੇ,
 ਰੋੜੇ ਰਾਹ ਵਿਚ ਆਂਦੇ ਰਹਿੰਦੇ ਨੇ !

No comments: