Tuesday, July 12, 2011

ਅਰਦਾਸ....

ਤੂੰ ਏਨੀ ਵੀ ਦੇ ਨਾ ਖੁਸ਼ੀ ਕੇ, 
 ਮੈਥੋ ਸਾਮ੍ਭੀ ਨਾ ਜਾਂਵੇ !
ਤੂੰ ਏਨੇ ਵੀ ਦੇ ਨਾ ਗਮ ਕੇ, 
 ਮੇਰੇ ਸਬਰ ਦਾ ਬੰਨ ਟੁਟ ਜਾਵੇ !
ਤੂੰ ਭਰਦਾ ਰਹੇ ਝੋਲੀਆ ਸਦਾ, 
 ਮੈਨੂੰ ਸ਼ੁਕਰ ਨਾ ਕਰਨਾ ਆਵੇ !
ਤੇਰਾ ਦਿੱਤਾ ਲੈ ਲਿਆ ਤੂੰ, 
 ਫਿਰ ਕਿਓਂ ਮੈਨੂੰ ਫਿਕ੍ਕਰਾਂ ਖਾਵੇ !
ਮੈਨੂੰ ਮੰਗਣਾ ਵੀ ਨਾ ਆਵੇ, 
 ਦੱਸ ਕਿਵੇ ਆਰਦਾਸ ਹੁਣ ਕਿੱਤੀ ਜਾਵੇ !
ਮਹਿਰਾਂ ਸਬ ਤੇ ਕਰਨ ਵਾਲੇਆ, 
 ਕੰਮ ਚੰਗੇ ਕਰ੍ਦੇਆ ਮੇਰਾ ਚਿਤ ਨਾ ਡੋਲੇ ਖਾਵੇ !
ਕਰਦੇ ਮੇਹਰ ਤੂੰ ਐਸੀ ਰੱਬਾ, "
 "ਰਮਨ" ਆਪਣੇ ਪਿਆਰਿਆ ਦੇ ਦਿਲ ਵਿਚ ਵੱਸ ਜਾਵੇ !

No comments: