Thursday, June 2, 2011

ਸਾਂਝ ਹੈ ਪੁਰਾਨੀ !!!

ਸੁਖ ਦੁਖ ਲਖ ਚਲਦੇ ਰਹਿਨੇ..... 
 ਪਰ ਨਹੀ ਲਭਣੇ ਯਾਰ ਦਿਲਾ-ਦੇ-ਜਾਨੀ !!!
ਗਲ ਤੇ ਹਰੀਕ ਨਾਲ ਕਰ ਲਈ ਦੀ ...
 ਪਰ ਤੇਰੇ ਨਾਲ ਸਾਡੀ ਸਾਂਝ ਹੈ ਪੁਰਾਨੀ !!!No comments: