Thursday, May 19, 2011

ਸਚ੍ਹੇ ਸਜ੍ਜਨ......

ਤੂੰ ਕਿਓਂ ਮੀਂਹ ਵਾਂਗੂ ਸਾਡੇ ਤੇ ਵਰਦੀ ਏ,
 ਤੂੰ ਕਿਓਂ ਸਜ੍ਜਨ-੨ ਵੀ ਇਨ੍ਹਾ ਕਰਦੀ ਏ,
ਕੀ ਖੱਟਇਆ ਤੂੰ ਪਿਆਰ ਅਸਾ ਨਾਲ ਪਾ ਕੇ,
 ਅਸੀਂ ਵੀ ਕਰਦੇ ਤੈਨੂ ਪਿਆਰ ਤੂੰ ਪੁਛ ਜਰਾ ਆ ਕੇ,
ਤੇਰੇ ਸਾਹਾ ਨਾਲ ਸਾਡੇ ਸਾਹ ਚਲਦੇ ਨੇ,
 ਵੇਖ ਨਿਮਾਣੇ ਤੇਰੇ ਤੇ ਕਿੰਨਾ ਮਰਦੇ ਨੇ,
ਅਸੀਂ ਯਾਰ ਬਿਠਾਂਦੇ, ਸਿਰ ਉੱਤੇ,
 ਅਸੀਂ ਰੱਬ ਵਰਗਾ ਹਾਂ ਕਰਦੇ ਮਾਣ ਤੇਰੇ ਤੇ ,
"ਰਮਨ"  ਨੂੰ  ਡਰ ਨਹੀ ਲਗਦਾ ਕਿਸੇ ਧੋਖੇ ਦਾ,
ਸਚ੍ਹੇ ਸਜ੍ਜਨ ਕਦੇ ਧੋਖਾ ਕਰ ਨਹੀ ਸਕਦੇ !!!

No comments: