Saturday, April 16, 2011

ਪਿੰਡ ਅਪਣੇ ਨਾਲ .......

ਘਰ ਵਿਚ ਪੱਕੀ ਦਾਲ ਜੇ ਮੈਂ ਖਾ ਨਹੀ ਸਕਦਾ,
 ਦਸ ਕੀ ਦੱਸਾ ਤੈਨੂੰ ਮੈਂ ਹਾਲ ਮੇਰਾ !
ਰੱਬਾ ਇਕ ਲੁੱਕਣ-ਮਿਚੀ ਕੀ ਤੂੰ ਹੈ ਖੇਡ ਬਣਾਈ, 
 ਕਦੀ ਤੇ ਤੂੰ ਓਹਲੇ, ਕਦੇ ਮੇਰੀ ਵਾਰੀ ਆਈ !
ਇਕ ਇਕ ਕਰਕੇ ਸੱਬ ਤੁਰ ਜਾਣਾ, 
 ਕੀ ਮੈਂ ਚੋਰ ਤੇ ਤੂੰ ਸਿਪਾਹੀ !
ਸਬ ਖਾਂਦੇ ਨੇ ਅਪਣੇ-ਅਪਣੇ ਹਿੱਸੇ ਦਾ, 
 ਕਿਓਂ ਅਸੀਂ ਧਰ੍ਮਾ ਦੀ ਹੈ ਵੰਡੀ ਪਾਈ !
ਜੇ ਮੈਂ ਮੁੜ ਨਹੀ ਸਕਦਾ ਪਿੰਡ ਅਪਣੇ ਨੂੰ, 
 ਰਮਨ ਤੂੰ ਕਿਹੋ ਜਹੀ , ਪਿੰਡ ਅਪਣੇ ਨਾਲ ਸਾਂਝ ਹੈ ਪਾਈ !

No comments: