Tuesday, March 22, 2011

ਭਗਤ ਸਿੰਘ ...

ਕਿਓਂ ਖਾ ਚੱਲੇ ਹੋ ਦੇਸ਼ ਮੇਰੇ ਨੂੰ, 
 ਕਿਓਂ ਲੋੜ ਹੈ ਪੈਂਦੀ ਸ਼ਹੀਦਾ ਦੀ !
ਅੱਜ ਵੀ ਸੁਰਮੇ ਲਭ ਜਾਣੇ ਘਰ ਘਰ ਵਿਚ,
 ਬਸ ਲੋੜ ਹੈ  ਅੰਦਰ ਝਾਕਣ ਦੀ !

ਕਿਓਂ ਮੁਲਕ ਪਰਾਇਆ ਕਰ ਦਿੱਤਾ ਕੁਝ ਵੀਰਾ ਨੇ,
 ਕੀ ਬਾਹਰ ਦੀ ਪੱਕੀ ਹੈ ਚੱਜ ਦੀ !
ਜੇ ਤੁਸੀਂ ਹੀ ਮੁੜ ਕੇ ਨਹੀ ਆਓਣਾ, 
ਦਸੋ ਕੋਣ ਫਿਰ ਸਾਥ ਨਿਭਾਵੇਗਾ !
ਮੈਂ ਪੁਛਦਾ ਓਹਨਾ ਮੁੰਡਿਆ ਤੋਂ, 
 ਨਾਲੇ ਪੁਛਦਾ ਕੁੜਿਆ ਤੋਂ !
ਜੋ ਅਪਣੀ ਜੋ ਰਖ ਨਹੀ ਸਕਦਾ ਕੋਈ, 
 ਓਹ ਮੁਲਕ ਲਈ ਜਾਨ ਕਿੰਵੇ ਲੁਟਾਵੇਗਾ !
ਅੱਜ ਪੁਛਦਾ ਭਗਤ ਸਿੰਘ ਹੈ ਤੇਰੇ ਕੋਲੋ,
ਤੂੰ ਕਦੋ ਜਾਗੇਗਾ, ਜਦ ਕੋਈ ਤੇਰਾ ਆਪਣਾ ਤੁਰ ਜਾਵੇਗਾ !

1 comment:

डॉ॰ मोनिका शर्मा said...

नवसंवत्सर की मंगलकामनाएं ...रचना के विषय में क्या कहूं ...गुरुमुखी लिपि नहीं समझती हूँ