Tuesday, February 1, 2011

ਪਿਆਰ ਦਾ ਮੁਲ......

ਜਦੋ ਵਪਾਰੀ ਆ ਜਾਨ ਰਾਹ ਪਿਆਰ ਵਿਚ੍ਹ, ਫੇਰ ਖ਼ਰੀਦੇ ਜਿਸਮ ਜਾਂਦੇ ਨੇ
ਪਿਆਰ ਦਾ ਮੁਲ ਤੇ ਓਹ ਜਾਨੇ, ਜਿਹੜੇ ਇਸ ਤੋ ਵਾਂਝੇ ਰਹਿ ਜਾਂਦੇ ਨੇ !!

1 comment:

amansandhu said...

ਸੱਚੀ ਗੱਲ...............