Saturday, January 1, 2011

ਪਾਣੀ ਵੀ ਓੱਥੇ.....

ਕੋਈ ਡਰਦਾ ਰਹੇ, ਤਾਂ ਇਤਬਾਰ ਨਹੀ ਹੁੰਦਾ
ਐਂਵੇ ਗੱਲਾ ਨਾਲ, ਸਿਰਫ ਫੋਕਾ ਪਿਆਰ ਹੁੰਦਾ
ਰਖੋ ਚੇਤੇ ਨਿਕੀ-੨ ਗਲ, ਨਿਕੀਆ ਗੱਲਾ ਵਿਚ ਪਿਆਰ ਹੁੰਦਾ
ਰਮਨ ਪਾਣੀ ਵੀ ਓੱਥੇ ਵਹਿੰਦਾ, ਜਿੱਥੇ ਨੀਂਵਾ ਥਾਂ ਹੁੰਦਾ !!!!!

No comments: