Saturday, December 4, 2010

ਭਜਦੇ ਬਾਹਰ.....

ਕੁਝ ਲੋਗ ਨੇ ਪੈਸੇ ਖਾਤਰ ਭਜਦੇ ਬਾਹਰ , ਇਥੇ ਡੱਕਾ ਨਹੀ ਤੋੜ ਦੇ !
ਇਥੋ ਦੇ ਰਾਜਾ, ਬਣ ਜਾਂਦੇ ਨੇ ਨੌਕਰ ਜਾ ਕੇ, ਤਾਹਨੇ ਓਹਨਾ ਦੇ ਖਾਂਦੇ ਨੇ !
ਇੱਕਲੀ ਛੱਡ ਦਿੰਦੇ ਨੇ ਮਾਂ ਅਪਣੀ, ਪੈਸੇ ਵੱਲ ਇੰਝ ਓਹ ਭਜਦੇ ਨੇ !
ਮੁੱਲ ਪੈਸੇ ਦਾ ਓਦੋ ਹੈ ਪੈਂਦਾ , ਜੇ ਲਾਣ ਨੂੰ ਹੋਵੇ ਘਰ ਵਿਚ ਜ਼ੀਹ !
ਨਹੀ ਤੇ ਕਾਕਾ, ਕਾਗ਼ਜ ਕਮਾਏ, ਕਿੱਲਤ ਕੀਤੀ, ਪਰ ਛੱਡ ਦਿੱਤੇ ਤੂੰ ਆਪਣੇ ਹੀ !

1 comment:

aman said...
This comment has been removed by the author.