Wednesday, November 10, 2010

ਪਹਿਲੀ ਵਾਰ ਦਿਲ......

ਪਹਿਲੀ ਵਾਰ ਦਿਲ ਵਿਚ ਤੂੰ ਸਮਾਇਆ ਹੈ ,
ਚਿਹਰਾ ਤੇਰਾ ਇੰਜ ਅੱਖਾ ਚ ਉੱਤਰ ਆਇਆ ਹੈ !
ਸ਼ਾਯਦ ਹੋ ਗਿਆ ਹੈ ਪਿਆਰ ਤੇਰੇ ਨਾਲ,
ਹਰ ਵੇਲੇ ਤੇਰੀ ਯਾਦ ਵਿਚ ਜੋ ਗਾਇਆ ਹੈ !
ਨਹੀ ਹਟਦਾ ਓਹ ਮੁਖੜਾ ਤੇਰਾ ਪਿਆਰਾ,
ਮੇਂ ਭੁਲਣ ਲਈ ਜੋਰ ਬੜਾ ਆਜਮਾਇਆ ਹੈ !
ਸ਼ਾਯਦ ਕਰਦੇ ਤੂੰ ਇਕਰਾਰ ਪਿਆਰ ਦਾ,
ਇਸ ਕਰਕੇ ਮੈਂ ਫੋਨ ਵੀ ਕਈ ਵਾਰੀ ਲਾਇਆ ਹੈ !
ਪਤਾ ਨਹੀ ਕਿਸ ਗੱਲੋ ਹੈ ਮਜਬੂਰ ਤੂੰ,
ਦਸ ਕਿਓਂ ਸਾਨੂੰ ਇਨ੍ਹਾ ਤੜਪਾਇਆ ਹੈ !
ਜੇ ਨਹੀ ਇਤਬਾਰ ਸਾਡੀ ਗੱਲ ਤੇ,
ਪੁੱਛ ਰੱਬ ਕੋਲੋ ਅਸੀਂ ਕਿਨ੍ਹਾ ਤੈਨੂੰ ਚਾਇਆ ਹੈ !
ਹੁਣ ਨਾ ਤੋੜੀ ਦਿਲ ਸਾਡਾ,
ਅਰਸੇ ਬਾਅਦ ਸਾਨੂੰ ਕਿਸੇ ਤੇ ਇਨ੍ਹਾਂ ਮੋਹ ਆਇਆ ਹੈ !

------Hindi Version ------
पहली बार दिल में तू ऐसे समाई है, 
के दिल मेरे में तस्वीर तेरी ही उतर आई है !
शायद हो गया है प्यार तुम से,
हर नजम मैंने तेरे लिए ही गाई है !
नहीं हटता सुन्दर चेहरा तेरा इन आखों से ,
मैंने भूलने के लिए काफी कोशिश अजमाई है !
शायद करदो इकरार-ऐ-वफा तुम,
ऐसी लिए मैंने कई बार तुमसे बात भी चलायी है !
मालूम नही किस बात से हो मजबूर तुम,
क्या हमसे कोई रुसवाई है !
अगर एतबार नही मेरे बात का,
पुछ खुदा से मैंने कितनी रात जाग के बितायी है !
अब ना तोडना दिल मेरा,
बहुत अरसे बाद इस पतझड़ में बहार आई है ! 

No comments: