Wednesday, November 24, 2010

ਵ੍ਜੂੱਦ ਆਪਣਾ ....

ਮੁਫ਼ਤ ਚ ਕਦੇ ਪਿਆਰ ਮਿਲਦਾ ਨਹੀ,
  ਮੁੱਲ ਵੀ ਪਿਆਰ ਕਦੇ ਵਿਕਦਾ ਨਹੀ !
ਜਿਨ੍ਹੀ ਦਿਓ ਕੁਰਬਾਨੀ ਪਿਆਰ ਚ,
  ਓਹਨਾ ਇਸਦਾ ਪੱਕਾ ਰੰਗ ਹੁੰਦਾ !
ਬਿਨ ਬੋਲੇ ਪਿਆਰ ਹੈ ਵਿੱਖ ਜਾਂਦਾ,
  ਬਿਨ ਮੰਗਇਆ ਵੀ ਪਿਆਰ ਹੈ ਮਿਲ ਜਾਂਦਾ !
ਅਜੇਹਾ ਹਾਲ ਹੋ ਜਾਂਦਾ ਹੈ ਪਿਆਰ ਵਿਚ, 
  ਜਿਨ੍ਹਾ ਦੂਰ ਰਹਿੰਦੇ ਹਾਂ, ਓਹਨਾ ਪਿਆਰ ਹੈ ਵੱਧ ਜਾਂਦਾ !
ਅਸੀਂ ਵੀ ਨਦੀ ਦੇ ਕਿਨਾਰੇ ਮਿਲਾਣ  ਲਗ ਜਾਂਦੇ ਹਾਂ, 
  ਰਮਨ ਪਿਆਰ ਵਿਚ ਵ੍ਜੂੱਦ ਆਪਣਾ ਕਦੋ ਹੈ ਰਹਿ ਜਾਂਦਾ !

No comments: