Tuesday, November 23, 2010

ਕਲ ਦਾ ਰਮਨ....

ਮੇਰੀ ਦਿਲ ਦੀ ਕਿਤਾਬ ਦੇ, ਪੰਨੇ ਹੋ ਗਏ ਚੋਰੀ !
ਮੈਂ ਹਮੇਸ਼ਾ ਰੱਖੀ ਸੀ ਬੰਦ, ਦਿਲ ਆਪਣੇ ਦੀ ਮੋਰੀ !
ਪਤਾ ਨਹੀ ਲੱਗਾ ਕਦੋ, ਦਿਲ ਮੇਰੇ ਤੇ ਡਾਕਾ ਪੈ ਗਿਆ !
ਕਲ ਦਾ "ਰਮਨ", ਇੰਜ ਸ਼ਾਯਰ ਹੋ ਗਿਆ !

No comments: