Sunday, November 14, 2010

ਸੋਹਣੀਏ .....!!!


ਤੇਰੀ ਯਾਦ ਵਿਚ ਰਾਤ ਮੇਂ ਲੰਘਾਈ ਸੋਹਣੀਏ .....!!!
ਰਾਤੀ ਸੁਪਨੇ ਵਿਚ ਵੀ ਸੀ ਤੂੰ ਆਈ ਸੋਹਣੀਏ ....!!!
ਛਡ ਕੇ ਹਥ ਤੂੰ ਬਾਬਲੇ ਦਾ, ਮੇਰੇ ਵਲ ਖਿੱਚੀ ਆਈ ਸੋਹਣੀਏ ....!!!
ਤੇਰੀ ਏਸ ਕੁਰਬਾਨੀ ਦਾ, ਦਸ ਕਿੰਜ ਉਤਾਰਾ ਮੁੱਲ ਸੋਹਣੀਏ ....!!!
ਹੁਣ ਤੇ ਲਗਦਾ ਹੈ ਖ਼ਾਬ ਬਣ ਗਏ ਹਕੀਕਤ,
ਜਦੋ ਦੀ ਤੂੰ ਮੇਰੇ ਖਾਬਾ ਵਿਚ ਆਈ ਸੋਹਣੀਏ ....!!!

No comments: